release-notes Desktop-pa.xml, NONE, 1.1 Welcome-pa.xml, NONE, 1.1 RELEASE-NOTES-pa.xml, NONE, 1.1

Amanpreet Singh Brar (apbrar) fedora-docs-commits at redhat.com
Mon Jan 9 10:10:34 UTC 2006


Author: apbrar

Update of /cvs/docs/release-notes
In directory cvs-int.fedora.redhat.com:/tmp/cvs-serv22441

Added Files:
	Desktop-pa.xml Welcome-pa.xml RELEASE-NOTES-pa.xml 
Log Message:
add Punjabi Translation to cvs for Desktop, RELEASE-NOTES, Welcome file


--- NEW FILE Desktop-pa.xml ---
<section id="sn-desktop">
  <title
>ਵੇਹੜਾ</title>
  <itemizedlist>
    <title
>ਸੂਚਨਾ</title>
    <listitem>
      <para
>&FC; &LOCALVER; ਵਿੱਚ ਗਨੋਮ 2.12 ਅਤੇ ਕੇਡੀਈ 3.4.2 ਸ਼ਾਮਲ ਹੈ। </para>
    </listitem>
    <listitem>
      <para
>ਇਹ ਟੈਸਟ ਵਰਜਨ ਵਿੱਚ ਗਨੋਮ 2.12.1 ਹੈ, ਜਿਸ ਵਿੱਚ ਆ ਰਹੇ ਗਨੋਮ 2.14 ਦੇ ਕੁਝ ਤਕਨੀਕਾਂ ਸ਼ਾਮਿਲ ਹਨ। ਇਹਨਾਂ ਪੈਕੇਜ ਲਈ ਸੁਝਾਆਵਾਂ ਦਾ ਖਾਸ ਤੌਰ ਉੱਤੇ ਸਵਾਗਤ ਕੀਤਾ ਜਾਵੇਗਾ। </para>
      <itemizedlist>
        <listitem>
          <para
><filename
>gnome-power-manager</filename
>: <application
>ਗਨੋਮ ਊਰਜਾ ਮੈਨੇਜਰ </application
> ਗਨੋਮ ਵੇਹੜਾ ਵਾਤਾਵਰਨ ਲਈ ਇੱਕ ਅਜਲਾਸ ਡੈਮਨ ਹੈ, ਜੋ ਕਿ ਤੁਹਾਡੇ ਲੈਪਟਾਪ ਜਾਂ ਵੇਹੜਾ ਸਿਸਟਮ ਲਈ ਊਰਜਾ ਪਰਬੰਧ ਨੂੰ ਅਸਾਨ ਕਰਦਾ ਹੈ। ਇਹ ਹਾਲ (HAL) (ਜੋ ਕਿ ਇੱਕ ਜੰਤਰ ਅਣਡਿੱਠ ਪਰਤ ਉਪਲੱਬਧ ਕਰਵਾਉਦੀ ਹੈ) ਅਤੇ ਡੀ-ਬਸ (DBUS) (ਅੰਤਰ ਪਰੋਸੈਸ ਸੰਚਾਰ ਸਾਫਟਵੇਅਰ) ਲੈਣ ਲਈ ਤਿਆਰ ਕੀਤਾ ਹੈ ਅਤੇ &FC; ਖੋਜੀਆਂ ਵਲੋਂ ਪਰਬੰਧ ਅਧੀਨ ਹੈ। </para>
        </listitem>
        <listitem>
          <para
><filename
>gnome-screensaver</filename
>: ਵੇਹਲੇ-ਪਰਦੇ ਅਤੇ ਪਰਦੇ ਨੂੰ ਤਾਲਾ ਵਾਰਤਾਲਾਪ ਲਈ ਇੱਕ ਉਪਭੋਗੀ ਇੰਟਰਫੇਸ ਦਿੰਦਾ ਹੈ। </para>
        </listitem>
        <listitem>
          <para
><filename
>fontconfig</filename
> ਅਤੇ <filename
>shared-mime-info</filename
> ਵਿੱਚ ਮੈਮੋਰੀ ਅਨੁਕੂਲਣ ਕੀਤਾ ਗਿਆ ਹੈ। ਹੁਣ ਇਹ ਡਾਟੇ ਲਈ ਸਾਂਝੀ ਮੈਮੋਰੀ-ਖਾਕਾ ਕੈਚੇ ਲਈ ਵਰਤਿਆ ਜਾਂਦਾ ਹੈ। </para>
        </listitem>
      </itemizedlist>
    </listitem>
    <listitem>
      <para
>ਗਨੋਮ 2.12 ਵਿੱਚ ਵੇਹੜਾ ਭਾਗ ਮੇਨੂ ਵਿੱਚੋਂ <guimenuitem
>ਟਰਮੀਨਲ</guimenuitem
> ਚੋਣ ਹਟਾ ਦਿੱਤੀ ਗਈਹੈ। &FEX; ਭੰਡਾਰ ਵਿੱਚ <filename
>nautilus-open-terminal</filename
> ਪੈਕੇਜ ਸ਼ਾਮਲ ਹੈ, ਜੋ ਕਿ ਉਹਨਾਂ ਲਈ ਉਪਲੱਬਧ ਹੈ, ਜੋ ਇਸ ਦੀ ਲੋੜ ਸਮਝਦੇ ਹਨ। ਤੁਸੀਂ ਇਸ ਨੂੰ ਹੇਠ ਦਿੱਤੀ ਕਮਾਂਡ ਨਾਲ ਇੰਸਟਾਲ ਕਰ ਸਕਦੇ ਹੋ। </para>
<screen
><command
>yum install nautilus-open-terminal</command
>
</screen>
    </listitem>
    <listitem>
      <para
>ਮੂਲ ਰੂਪ ਵਿੱਚ &FC; 4 ਲਈ ਖਾਲੀ ਵੇਹਲੇ ਪਰਦੇ ਹੀ ਇੰਸਟਾਲ ਕੀਤੇ ਜਾਂਦੇ ਹਨ। </para>
      <para
>The primary issue is that some screensavers are known to not work correctly or abruptly terminate the graphical interface. This is particularly true for some of the OpenGL animated ones provided within <filename
>xscreensaver-gl-extras</filename
> package. </para>
      <para
>ਇਸ ਤੋਂ ਇਲਾਵਾ, ਵੇਹਲੇ ਪਰਦਿਆਂ ਦੇ ਭਾਗਾਂ ਕਈ ਵਾਰ ਵਾਦ-ਵਿਵਾਦ ਜਾਂ ਸਖਤ ਨੁਕਤਾਚੀਨੀ ਦਾ ਕਾਰਨ ਬਣਦੇ ਹਨ। ਤਾਂ ਚੰਗਾ ਇਹੀ ਹੈ ਕਿ ਤਜਰਬੇਕਾਰ ਉਪਭੋਗੀ ਵੇਹਲੇ ਪਰਦਿਆਂ ਦੀ ਕਿਸਮ ਤੋਂ ਹੈਰਾਨ ਨਾ ਹੋਣ। </para>
      <para
>ਉਪਭੋਗੀ, ਜੋ ਕਿ ਵੇਹਲੇ ਪਰਦੇ ਪੈਕੇਜ ਨੂੰ ਇੰਸਟਾਲ ਕਰਨਾ ਚਾਹੁੰਦੇ ਹਨ, ਹੇਠ ਦਿੱਤੀ ਕਮਾਂਡ ਵਰਤ ਸਕਦੇ ਹਨ। </para>
<screen
><command
>yum install xscreensaver-extras xscreensaver-gl-extras</command
>
</screen>
    </listitem>
  </itemizedlist>
  <note>
    <title
>ਮਾਊਸ ਸੰਰਚਨਾ ਸਹੂਲਤ ਬਦਲ ਗਈ ਹੈ</title>
    <para
>ਇਹ ਵਰਜਨ ਤੋਂ <application
>system-config-mouse</application
> ਸੰਰਚਨਾ ਸਹੂਲਤ ਨੂੰ ਹਟਾ ਦਿੱਤਾ ਗਿਆ ਹੈ, ਕਿਉਂਕਿ ਆਮ ਅਤੇ ਤਿੰਨ ਬਟਨਾਂ ਵਾਲੇ ਮਾਊਂਸ ਦੀ ਸੰਰਚਨਾ ਇੰਸਟਾਲੇਸ਼ਨ ਦੇ ਦੌਰਾਨ ਸਵੈ-ਚਾਲਤ ਹੀ ਹੋ ਜਾਂਦੀ ਹੈ। ਸੀਰੀਅਲ ਮਾਊਂਸਾਂ ਲਈ ਹੁਣ &FC; ਵਿੱਚ ਸਿੱਧੀ ਸਹਾਇਤਾ ਉਪਲੱਬਧ ਨਹੀਂ ਹੈ। </para>
  </note>
</section>
<!--
Local variables:
mode: xml
sgml-parent-document:("RELEASE-NOTES-en.xml" "article" "section")
fill-column: 72
End:
-->


--- NEW FILE Welcome-pa.xml ---
<section id="sn-welcome">
  <title
>&FC; &LOCALVER; ਵਲੋਂ ਜੀ ਆਇਆਂ ਨੂੰ</title>
  <para
>&FC; ਲੀਨਕਸ ਉੱਤੇ ਅਧਾਰਿਤ ਮੁਫ਼ਤ, ਉਪਭੋਗੀ ਸਹਾਇਕ, ਅਤੇ ਸੁਰੱਖਿਅਤ ਆਮ ਵਰਤੋਂ ਲਈ ਪਲੇਟਫਾਰਮ ਹੈ, ਜੋ ਕਿ ਕਿਸੇ ਲਈ ਵੀ ਵਰਤਣ, ਸੋਧਣ ਅਤੇ ਵੰਡਣ ਲਈ ਹੁਣ ਅਤੇ ਹਮੇਸ਼ਾ ਮੁਫ਼ਤ ਰਹੇਗਾ। &FP; ਇੱਕ ਓਪਨ ਸਰੋਤ ਪਰੋਜੈੱਕਟ ਹੈ, ਜੋ ਕਿ ਮੋਢੀ ਤਕਨੀਕਾਂ ਅਤੇ ਨਵੇਂ ਵਿਚਾਰਾਂ ਨੂੰ ਲੈਕੇ ਜਾਂਦਾ ਹੈ, &RH; ਜਿਸ ਦਾ ਸਰਪਰਤ ਹੈ ਅਤੇ &FED; ਕਮਿਊਨਟੀ ਵਲੋਂ ਸਹਿਯੋਗ ਪ੍ਰਾਪਤ ਹੈ। </para>
  <caution>
    <title
>ਇਹ ਟੈਸਟ ਲਈ ਜਾਰੀ ਕੀਤਾ ਗਿਆ ਹੈ, ਨਾ ਕਿ ਵਰਤਣ ਵਾਲਿਆਂ ਉਪਭੋਗੀਆਂ ਲਈ</title>
    <para
>ਇਹ ਟੈਸਟ ਕਰਨ ਲਈ ਜਾਰੀ ਕੀਤਾ ਗਿਆ ਹੈ ਅਤੇ ਇਹ ਖੋਜੀਆਂ ਅਤੇ ਜਾਂਚ ਕਰਨ ਵਾਲਿਆਂ ਨੂੰ ਸੁਝਾਅ ਦੇਣ ਲਈ ਤਿਆਰ ਕੀਤਾ ਗਿਆ ਹੈ। ਇਹ ਅੰਤਮ ਉਪਭੋਗੀਆਂ ਲਈ ਨਹੀਂ ਹੈ। </para>
    <para
>ਮੌਜੂਦਾ ਖੋਜੀ ਵਰਜਨਾਂ ਵਿੱਚ ਖਾਸ ਤਬਦੀਲੀਆਂ ਉੱਤੇ ਨਿਗ੍ਹਾ ਰੱਖਣ ਲਈ <ulink url="https://www.redhat.com/mailman/listinfo/fedora-test-list/"
>fedora-test</ulink
> and <ulink url="https://www.redhat.com/mailman/listinfo/fedora-devel-list"
>fedora-devel</ulink
> ਮੇਲਿੰਗ ਲਿਸਟਾਂ ਨੂੰ ਵੇਖੋ ਅਤੇ ਖੋਜੀਆਂ ਨੂੰ ਆਪਣੇ ਸੁਝਾਅ ਭੇਜੋ। &FP; ਤੁਹਾਨੂੰ ਬੱਗ ਰਿਪੋਰਟ ਦੇਣ ਲਈ ਬੇਨਤੀ ਕਰਦਾ ਹੈ ਤਾਂ ਕਿ ਉਪਭੋਗੀ ਲਈ ਉਪਲੱਬਧ ਹੋਣ ਵਾਲੇ ਅੰਤਮ ਵਰਜਨ ਵਿੱਚ ਸੁਧਾਰ ਕੀਤਾ ਜਾ ਸਕੇ। ਹੋਰ ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਦਸਤਾਵੇਜ਼ ਵਰਤੋਂ: </para>
    <para
><ulink url="http://fedoraproject.org/wiki/BugsAndFeatureRequests"
>http://fedoraproject.org/wiki/BugsAndFeatureRequests</ulink
> </para>
  </caution>
  <tip>
    <title
>ਵੈੱਬ ਉੱਤੇ ਨਵੀਂ ਜਾਰੀ ਸੂਚਨਾ</title>
    <para
>ਇਹ ਜਾਰੀ ਸੂਚਨਾ ਅੱਪਡੇਟ ਹੋ ਸਕਦੀ ਹੈ। &DISTRO; &DISTROVER; ਦੇ ਨਵੀਂ ਜਾਰੀ ਸੂਚਨਾ ਲਈ <ulink url="http://fedora.redhat.com/docs/release-notes/"
>http://fedora.redhat.com/docs/release-notes/</ulink
> ਵੇਖੋ। </para>
  </tip>

<!-- save for when the FIG is actually updated
  <note>
    <title
>Installation Guide Updated</title>
    <para>
      New for this release is the <citetitle
>&FC; &LOCALVER;
	&IG;</citetitle
>.  This guide is useful for users of all levels
      and can be found at this URL:
    </para>
    <para>
      <ulink url="http://fedora.redhat.com/docs/fedora-install-guide-en/"
>http://fedora.redhat.com/docs/fedora-install-guide-en/</ulink>
    </para>
  </note
>  
-->
  <para
>&FED; ਬਾਰੇ ਹੋਰ ਜਾਣਕਾਰੀ ਖੋਜਣ ਲਈ ਇਹ ਵੈੱਬ ਸਫ਼ੇ ਵੇਖੋ: </para>
  <itemizedlist>
    <listitem>
      <para>
	<xref linkend="sn-overview"/>
      </para>
    </listitem>
    <listitem>
      <para
><xref linkend="sn-intro"/> — ਤਕਨੀਕੀ ਜਾਰੀ ਸੂਚਨਾ </para>
    </listitem>
    <listitem>
      <para>
	<ulink url="http://fedoraproject.org/wiki/FAQ/"
>ਫੇਡੋਰਾ ਸਵਾਲ ਜਵਾਬ</ulink>
      </para>
    </listitem>
    <listitem>
      <para
>ਸਹਾਇਤਾ ਅਤੇ ਸਹਿਯੋਗ (<ulink url="http://fedora.redhat.com/participate/communicate/"
>http://fedora.redhat.com/participate/communicate/</ulink
>) </para>
    </listitem>
    <listitem>
      <para
>&FP; ਵਿੱਚ ਭਾਗ ਲੈਣਾ (<ulink url="http://fedora.redhat.com/participate/"
>http://fedora.redhat.com/participate/</ulink
>) </para>
    </listitem>
    <listitem>
      <para
>&FP; ਬਾਰੇ (<ulink url="http://fedora.redhat.com/about/"
>http://fedora.redhat.com/about/</ulink
>) </para>
    </listitem>
  </itemizedlist>
</section>
<!--
Local variables:
mode: xml
sgml-parent-document:("RELEASE-NOTES-en.xml" "article" "section")
fill-column: 72
End:
-->


***** Error reading new file: [Errno 2] No such file or directory: 'RELEASE-NOTES-pa.xml'




More information about the Fedora-docs-commits mailing list